# ਪਰਮੇਸ਼ੁਰ ਦੀ ਨਜ਼ਰ ਵਿੱਚ ਦੋਵੇਂ, ਯਹੂਦੀ ਅਤੇ ਪਰਾਈਆਂ ਕੌਮਾਂ ਕਿਵੇਂ ਵਿਖਾਈ ਦਿੰਦੀਆਂ ਹਨ ? ਪਰਮੇਸ਼ੁਰ ਦੀ ਨਜ਼ਰ ਵਿੱਚ ਦੋਵੇਂ, ਯਹੂਦੀ ਅਤੇ ਪਰਾਈਆਂ ਕੌਮਾਂ ਅਣਆਗਿਆਕਾਰ ਵਿਖਾਈ ਦਿੰਦੀਆਂ ਹਨ [11:30-32 ] # ਪਰਮੇਸ਼ੁਰ ਨੇ ਅਣਆਗਿਆਕਾਰੀਆਂ ਉੱਤੇ ਕੀ ਪ੍ਰਗਟ ਕੀਤਾ ? ਪਰਮੇਸ਼ੁਰ ਨੇ ਅਣਆਗਿਆਕਾਰੀਆਂ ਉੱਤੇ ਕਿਰਪਾ ਨੂੰ ਪ੍ਰਗਟ ਕੀਤਾ, ਦੋਹਾਂ ਯਹੂਦੀ ਅਤੇ ਪਰਾਈ ਕੌਮਾਂ ਉੱਤੇ [11:30-32]