# ਪੌਲੁਸ ਜਿਸ ਨਿਹਚਾ ਦੇ ਬਚਨ ਦੀ ਘੋਸ਼ਣਾ ਕਰ ਰਿਹਾ ਹੈ ਉਹ ਕਿੱਥੇ ਹੈ ? ਨਿਹਚਾ ਦਾ ਬਚਨ ਨੇੜੇ ਹੈ, ਉਹ ਮੂੰਹ ਅਤੇ ਮਨ ਦੇ ਅੰਦਰ ਹੈ [10:8] # ਪੌਲੁਸ ਕੀ ਆਖਦਾ ਹੈ ਕਿ ਇੱਕ ਵਿਅਕਤੀ ਬਚਾਏ ਜਾਣ ਲਈ ਕੀ ਕਰਦਾ ਹੈ ? ਪੌਲੁਸ ਆਖਦਾ ਹੈ ਇੱਕ ਵਿਅਕਤੀ ਲਈ ਜਰੂਰੀ ਹੈ ਕਿ ਉਹ ਯਿਸੂ ਨੂੰ ਪ੍ਰਭੂ ਕਰ ਕੇ ਮੂੰਹ ਦੇ ਨਾਲ ਇਕਰਾਰ ਕਰੇ ਅਤੇ ਦਿਲ ਵਿੱਚ ਵਿਸ਼ਵਾਸ ਕਰੇ ਕਿ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ [10:9]