# ਅੱਜ ਦੇ ਸਮੇਂ ਦੇ ਵਿੱਚ ਜਗਤ ਕਿਸ ਤਰ੍ਹਾਂ ਦੀ ਗੁਲਾਮੀ ਵਿੱਚ ਹੈ ? ਅੱਜ ਦੇ ਸਮੇਂ ਵਿੱਚ ਜਗਤ ਨਾਸ ਦੀ ਗੁਲਾਮੀ ਵਿੱਚ ਹੈ [8:21] # ਜਗਤ ਦੇ ਦੁਆਰਾ ਕੀ ਦਿੱਤਾ ਜਾਵੇਗਾ ? ਜਗਤ ਦੇ ਦੁਆਰਾ ਪਰਮੇਸ਼ੁਰ ਦੇ ਬੱਚਿਆਂ ਨੂੰ ਮਹਿਮਾ ਦੇ ਵਿੱਚ ਅਜ਼ਾਦੀ ਦਿੱਤੀ ਜਾਵੇਗੀ