# ਬਿਵਸਥਾ ਕੀ ਕਰਦੀ ਹੈ ? ਬਿਵਸਥਾ ਪਾਪ ਤੋਂ ਜਾਣੋ ਕਰਵਾਉਂਦੀ ਹੈ [7:7] # ਬਿਵਸਥਾ ਦੇ ਹੁਕਮਾਂ ਦੇ ਦੁਆਰਾ ਪਾਪ ਨੇ ਕੀ ਕੀਤਾ ? ਪਾਪ ਨੇ ਬਿਵਸਥਾ ਦੇ ਹੁਕਮਾਂ ਦੇ ਦੁਆਰਾ ਮਨੁੱਖ ਵਿੱਚ ਹਰ ਪ੍ਰਕਾਰ ਦੇ ਲੋਭ ਨੂੰ ਪੈਦਾ ਕੀਤਾ [7:8]