# ਉਸ ਮਨੁੱਖ ਦਾ ਅੰਤ ਕੀ ਹੈ ਜੋ ਆਪਣੇ ਆਪ ਨੂੰ ਪਾਪ ਦਾ ਦਾਸ ਬਣਾਉਂਦਾ ਹੈ ? ਮਨੁਖ ਦਾ ਅੰਤ ਵਿੱਚ ਮੌਤ ਹੈ ਜੋ ਆਪਣੇ ਆਪ ਨੂੰ ਪਾਪ ਦਾ ਦਾਸ ਬਣਾਉਂਦਾ ਹੈ [6:16,21] # ਉਸ ਮਨੁੱਖ ਦਾ ਅੰਤ ਕੀ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਦਾਸ ਬਣਾਉਂਦਾ ਹੈ ? ਉਸ ਮਨੁੱਖ ਦਾ ਅੰਤ ਧਾਰਮਿਕਤਾ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਦਾਸ ਬਣਾਉਂਦਾ ਹੈ [6:16,18-19]