# ਪਾਪ ਦੇ ਕਾਰਨ ਮਸੀਹ ਨੇ ਕਿੰਨੇ ਵਾਰੀ ਜਾਨ ਦਿੱਤੀ ਅਤੇ ਕਿੰਨੇ ਲੋਕਾਂ ਦੇ ਲਈ ਉਸ ਨੇ ਜਾਨ ਦਿੱਤੀ ? ਮਸੀਹ ਨੇ ਇੱਕ ਵਾਰੀ ਸਾਡੇ ਸਾਰਿਆਂ ਦੇ ਲਈ ਜਾਨ ਦਿੱਤੀ [6:10] # ਇੱਕ ਵਿਸ਼ਵਾਸੀ ਨੂੰ ਆਪਣੇ ਬਾਰੇ ਕੀ ਸੋਚ ਕੇ ਪਾਪਾਂ ਤੋਂ ਤੋਬਾ ਕਰਨੀ ਚਾਹੀਦੀ ਹੈ ? ਇੱਕ ਵਿਸ਼ਵਾਸੀ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਪਾਪ ਮੌਤ ਹੈ [6:10-11] # ਵਿਸ਼ਵਾਸੀ ਨੂੰ ਕਿਸ ਦੇ ਲਈ ਜਿਉਂਣਾ ਚਾਹੀਦਾ ਹੈ ? ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਲਈ ਜਿਉਂਣਾ ਚਾਹੀਦਾ ਹੈ [6:10-11]