# ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਮਸੀਹ ਉੱਤੇ ਮੌਤ ਦਾ ਰਾਜ ਨਹੀ ਹੈ ? ਅਸੀਂ ਜਾਣਦੇ ਹਾਂ ਕਿ ਮਸੀਹ ਉੱਤੇ ਮੌਤ ਦਾ ਰਾਜ ਨਹੀ ਹੈ ਕਿਉਂਕਿ ਮਸੀਹ ਮੁਰਦਿਆਂ ਵਿੱਚੋ ਜੀ ਉੱਠਿਆ ਹੈ [6:9]