# ਕੀ ਵਿਸ਼ਵਾਸੀ ਲਗਾਤਾਰ ਪਾਪ ਕਰਦੇ ਰਹਿਣ ਕਿ ਕਿਰਪਾ ਜਿਆਦਾ ਹੋਵੇ ? ਕਦੇ ਵੀ ਨਹੀ [6:1-2] # ਉਹ ਕੀ ਬਪਤਿਸਮਾ ਲੈਂਦੇ ਹਨ ਜੋ ਯਿਸੂ ਮਸੀਹ ਦੇ ਦੁਆਰਾ ਬਪਤਿਸਮਾ ਲੈਂਦੇ ਹਨ ? ਜੋ ਯਿਸੂ ਮਸੀਹ ਦੁਆਰਾ ਬਪਤਿਸਮਾ ਲੈਂਦੇ ਹਨ ਉਹ ਮਸੀਹ ਦੀ ਮੌਤ ਦਾ ਬਪਤਿਸਮਾ ਲੈਂਦੇ ਹਨ [6:3]