# ਕਿਹੜੇ ਹਾਲਾਤ ਅਬਰਾਹਾਮ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੇ ਵਿੱਚ ਮੁਸ਼ਕਿਲ ਪੈਦਾ ਕਰਦੇ ਸੀ ਕਿ ਉਹ ਬਹੁਤ ਸਾਰੀਆਂ ਜਾਤੀਆਂ ਦਾ ਪਿਤਾ ਹੋਵੇਗਾ ? ਜਦੋਂ ਪਰਮੇਸ਼ੁਰ ਨੇ ਅਬਰਾਹਾਮ ਦੇ ਨਾਲ ਵਾਇਦਾ ਕੀਤਾ, ਅਬਰਾਹਾਮ ਸੋ ਸਾਲ ਦਾ ਸੀ ਅਤੇ ਸਾਰਾ ਦੀ ਕੁੱਖ ਮਰ ਗਈ ਸੀ [4:18-19]