# ਪੌਲੁਸ ਕਿਸ ਨੂੰ ਸੱਚਾ ਯਹੂਦੀ ਕਹਿੰਦਾ ਹੈ ? ਪੌਲੁਸ ਕਹਿੰਦਾ ਹੈ ਕਿ ਉਹ ਸੱਚਾ ਯਹੂਦੀ ਹੈ ਜੋ ਮਨ ਤੋਂ ਯਹੂਦੀ ਤੇ ਦਿਲ ਤੋਂ ਸੁੰਨਤੀ ਹੋਵੇ [2:28-29] # ਇੱਕ ਸੱਚਾ ਯਹੂਦੀ ਕਿੱਥੋ ਮਹਿਮਾ ਪਾਉਂਦਾ ਹੈ ? ਇੱਕ ਸੱਚਾ ਯਹੂਦੀ ਪਰਮੇਸ਼ੁਰ ਤੋਂ ਮਹਿਮਾ ਪਾਉਂਦਾ ਹੈ [2:29]