# ਪੌਲੁਸ ਹੁਣ ਤੱਕ ਰੋਮੀਆਂ ਦੇ ਵਿਸ਼ਵਾਸੀਆਂ ਦੇ ਕੋਲ ਕਿਉਂ ਨਹੀ ਜਾ ਸਕਿਆ ਹੈ ? ਪੌਲੁਸ ਨਹੀ ਆ ਸਕਿਆ ਕਿਉਂਕਿ ਉਹ ਹੁਣ ਤੱਕ ਅਸਮਰਥ ਸੀ [1:13]