# ਬਲੀ ਦੂਤ ਨੇ ਯੂਹੰਨਾ ਨੂੰ ਕੀ ਲੈਣ ਲਈ ਕਿਹਾ ਗਿਆ ? ਯੂਹੰਨਾ ਨੂੰ ਦੂਤ ਤੋਂ ਖੁੱਲੀ ਹੋਈ ਪੋਥੀ ਲੈਣ ਲਈ ਕਿਹਾ ਗਿਆ [10:8] # ਦੂਤ ਨੇ ਯੂਹੰਨਾ ਨੂੰ ਕੀ ਕਿਹਾ ਜਦੋਂ ਯੂਹੰਨਾ ਨੇ ਪੋਥੀ ਖਾਧੀ ? ਦੂਤ ਨੇ ਕਿਹਾ ਕੀ ਪੋਥੀ ਯੂਹੰਨਾ ਦੇ ਮੂੰਹ ਦੇ ਲਈ ਮਿੱਠੀ ਹੋਵੇਗੀ ਪਰ ਉਸਦੇ ਪੇਟ ਲਈ ਕੋੜ੍ਹੀ ਹੋਵੇਗੀ [10:9]