# ਬਲੀ ਦੂਤ ਨੇ ਕਿਸ ਦੀ ਸੋਹ ਖਾਦੀ ? ਬਲੀ ਦੂਤ ਨੇ ਆਪ ਸਹੁੰ ਖਾਦੀ, ਉਹ ਜਿਹੜਾ ਜੁਗੋ ਜੁਗ ਜਿਉਂਦਾ ਹੈ, ਉਹ ਜਿਸਨੇ ਸਵਰਗ ਨੂੰ ,ਧਰਤੀ ਨੂੰ,ਅਤੇ ਸਮੁੰਦਰ ਨੂੰ ਬਣਾਇਆ [10:6] # ਬਲੀ ਦੂਤ ਨੇ ਕੀ ਆਖਿਆ ਕਿ ਹੋਰ ਦੇਰੀ ਨਹੀ ਹੋਵੇਗੀ ? ਦੂਤ ਨੇ ਕਿਹਾ ਜਦੋਂ ਸੱਤਵੀ ਤੁਰ੍ਹੀ ਬਜਾਈ ਗਈ ,ਇੱਥੇ ਹੁਣ ਹੋਰ ਦੇਰੀ ਨਹੀ, ਪਰ ਪਰਮੇਸ਼ੁਰ ਦੇ ਭੇਦ ਪੂਰੇ ਹੋਣਗੇ [10:7]