# ਯੂਹੰਨਾ ਨੇ ਕੀ ਆਵਾਜ਼ ਸੁਣੀ ਜਦੋਂ ਛੇਵੀ ਤੁਰ੍ਹੀ ਬਜਾਈ ਗਈ ? ਜਦੋਂ ਛੇਵੀ ਤੁਰ੍ਹੀ ਬਜਾਈ ਗਈ ਤਾਂ ਸੋਨੇ ਦੀ ਜਗਵੇਦੀ ਜਿਹਦੀ ਪਰਮੇਸ਼ੁਰ ਦੇ ਅੱਗੇ ਹੈ ਉਸ ਵਿਚੋ ਯੂਹੰਨਾ ਨੇ ਇੱਕ ਆਵਾਜ਼ ਸੁਣੀ [9:13] # ਚਾਰ ਦੂਤਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਆਵਾਜ਼ ਸੁਣੀ ? ਜਦੋਂ ਉਹਨਾਂ ਨੇ ਆਵਾਜ਼ ਸੁਣੀ,ਚਾਰੇ ਦੂਤ ਮਨੁੱਖਾਂ ਦੇ ਤਿੰਨ ਤਿਹਾਈ ਨੂੰ ਮਾਰ ਦੇਣ ਲਈ ਆਜ਼ਾਦ ਹੋ ਗਏ [9:15]