# ਕਿਸ ਤਰ੍ਹਾਂ ਦਾ ਤਾਰਾ ਯੂਹੰਨਾ ਨੇ ਦੇਖਿਆ ਜਦੋਂ ਪੰਜਵੀ ਤੁਰ੍ਹੀ ਬਜਾਈ ਗਈ ? ਜਦੋਂ ਪੰਜਵੀ ਤੁਰ੍ਹੀ ਬਜਾਈ ਗਈ, ਯੂਹੰਨਾ ਨੇ ਇੱਕ ਤਾਰਾ ਸਵਰਗ ਤੋ ਹੇਠਾਂ ਧਰਤੀ ਵੱਲ ਜਾਂਦੇ ਡਿਗਦਾ ਹੋਇਆ ਵੇਖਿਆ [9:1] # ਤਾਰੇ ਨੇ ਕੀ ਕੀਤਾ ? ਤਾਰੇ ਨੇ ਅਥਾਹ ਕੁੰਡ ਨੂੰ ਖੋਲ ਦਿਤਾ [9:2]