# ਕੀ ਹੋਇਆ ਜਦੋਂ ਪਹਿਲੀ ਤੁਰ੍ਹੀ ਬਜਾਈ ਗਈ ? ਜਦੋਂ ਪਹਿਲੀ ਤੁਰ੍ਹੀ ਬਜਾਈ ਗਈ, ਇੱਕ ਤਿਹਾਈ ਧਰਤੀ ਜਲ ਗਈ,ਰੁਖਾਂ ਦੀ ਇੱਕ ਤਿਹਾਈ ਜਲ ਗਈ ਅਤੇ ਸਾਰਾ ਹਰਾ ਘਾਹ ਜਲ ਗਿਆ [8:7]