# ਸਿੰਘਾਸਣ ਦੇ ਸਾਹਮਣੇ ਚਿੱਟੇ ਬਸਤਰ ਪਹਿਨੇ ਖੜੇ ਹੋਇਆ ਬਾਰੇ ਬਜੁਰਗ ਨੇ ਕੀ ਕਿਹਾ ? ਬਜ਼ੁਰਗ ਨੇ ਕਿਹਾ ਇਹ ਓਹ ਸਨ ਜੋ ਇਕ ਵੱਡੇ ਸਤਾਵ ਵਿਚੋਂ ਬਾਹਰ ਆਏ ਹਨ [7:14] # ਜਿਹੜੇ ਸਿੰਘਾਸਣ ਦੇ ਅੱਗੇ ਖੜੇ ਸਨ ਉਹਨਾਂ ਦੇ ਕੱਪੜੇ ਚਿੱਟੇ ਕਿਵੇ ਹੋ ਗਏ ? ਮੇਮਨੇ ਦੇ ਲਹੂ ਦੁਆਰਾ ਧੋਣ ਨਾਲ ਉਹਨਾਂ ਨੇ ਆਪਣੇ ਬਸਤਰ ਚਿੱਟੇ ਕੀਤੇ [7:14]