# ਮੇਮਨਾ ਪੋਥੀ ਨੂੰ ਖੋਲਣ ਦੇ ਜੋਗ ਕਿਉਂ ਸੀ ? ਮੇਮਨਾ ਜੋਗ ਸੀ ਕਿਉਂਕਿ ਉਹ ਨੇ ਪਰਮੇਸ਼ੁਰ ਦੇ ਲੋਕਾਂ ਨੂੰ, ਹਰੇਕ ਗੋਤ, ਭਾਸ਼ਾ, ਅਤੇ ਕੋਮ ਨੂੰ ਆਪਣੇ ਲਹੂ ਨਾਲ ਮੁੱਲ ਖ਼ਰੀਦ ਲਿਆ [5:9] # ਪਰਮੇਸ਼ੁਰ ਦੇ ਜਾਜਕ ਕਿਥੇ ਰਾਜ ਕਰਨਗੇ ? ਪਰਮੇਸ਼ੁਰ ਦੇ ਜਾਜਕ ਧਰਤੀ ਉੱਤੇ ਰਾਜ ਕਰਨਗੇ [5:10]