# ਯੂਹੰਨਾ ਨੇ ਸਿੰਘਾਸਣ ਤੇ ਬੈਠੇ ਦੇ ਸੱਜੇ ਹੱਥ ਵਿੱਚ ਕੀ ਦੇਖਿਆ? ਯੂਹੰਨਾ ਨੇ ਸੱਤ ਮੋਹਰਾਂ ਲੱਗੀ ਇੱਕ ਪੋਥੀ ਦੇਖੀ [5:1] # ਧਰਤੀ ਉੱਤੇ ਪੋਥੀ ਨੂੰ ਖੋਲਣ ਅਤੇ ਪੜਨ ਦੇ ਜੋਗ ਕੋਣ ਸੀ ? ਕੋਈ ਵੀ ਪੋਥੀ ਨੂੰ ਖੋਲਣ ਅਤੇ ਪੜਨ ਦੇ ਜੋਗ ਨਹੀ ਸੀ [5:2-4]