# ਚੋਵੀ ਬਜ਼ੁਰਗ ਕੀ ਕਰਨਗੇ ਜਦੋਂ ਜਿਉਂਦੇ ਜੰਤੂ ਪਰਮੇਸ਼ੁਰ ਨੂੰ ਮਹਿਮਾ ਦੇਣਗੇ ? ਚੋਵੀ ਬਜ਼ੁਰਗ ਆਪਣੇ ਆਪ ਨੂੰ ਸਿੰਘਾਸਣਾ ਤੋ ਡੇਗ ਲੈਣਗੇ ਝੁਕ ਜਾਣਗੇ ਅਤੇ ਆਪਣੇ ਮੁਕਟ ਸੁੱਟ ਦੇਣਗੇ [4:10] # ਪਰਮੇਸ਼ੁਰ ਦੀਆਂ ਸਾਰੀਆਂ ਰਚਨਾਵਾਂ ਦੇ ਲਈ ਬਜ਼ੁਰਗ ਕੀ ਕਹਿਣਗੇ ? ਬਜ਼ੁਰਗ ਕਹਿਣਗੇ ਪਰਮੇਸ਼ੁਰ ਨੇ ਸਾਰੀਆਂ ਵਸਤਾਂ ਬਣਾਈਆਂ ਅਤੇ ਉਸਦੀ ਮਰਜ਼ੀ ਨਾਲ ਸਾਰੀਆਂ ਚੀਜ਼ਾ ਰਚੀਆਂ ਗਈਆਂ [4:11]