# ਮਸੀਹ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜਿਹੜੇ ਜਿੱਤਣਗੇ ? ਉਹ ਜਿਹੜੇ ਜਿੱਤਣਗੇ ਮਸੀਹ ਦੇ ਨਾਲ ਸਿੰਘਾਸਣ ਤੇ ਬੈਠਣਗੇ [3:21] # ਮਸੀਹ ਇਸ ਪੁਸਤਕ ਨੂੰ ਪੜਨ ਵਾਲਿਆਂ ਨੂੰ ਕੀ ਸੁਣਨ ਲਈ ਕਹਿੰਦਾ ਹੈ ? ਮਸੀਹ ਕਹਿੰਦਾ ਹੈ ਪੜਨ ਵਾਲੇ ਸੁਣਨ ਆਤਮਾ ਕਲੀਸਿਯਾ ਨੂੰ ਕੀ ਕਹਿੰਦਾ ਹੈ [3:22 ]