# ਥੂਆਤੀਰੇ ਦੀ ਕਲੀਸਿਯਾ ਦੇ ਵਿਰੁੱਧ ਮਸੀਹ ਕੋਲ ਕੀ ਹੈ ? ਮਸੀਹ ਕੋਲ ਥੂਆਤੀਰੇ ਦੀ ਕਲੀਸਿਯਾ ਦੇ ਵਿਰੁੱਧ ਇਹ ਹੈ ਕਿ ਉਹ ਹਰਾਮਕਾਰੀ ਅਤੇ ਈਜ਼ਬਲ ਦੀ ਝੂਠੀ ਭਵਿੱਖਬਾਣੀ ਨੂੰ ਸਹਿਣ ਕਰਦੇ ਹਨ [2:20]