# ਮਸੀਹ ਕੀ ਚੇਤਾਵਨੀ ਦਿੰਦਾ ਹੈ ਜੋ ਉਹ ਕਰੇਗਾ , ਜਿਹਨਾਂ ਨੇ ਗਲਤ ਸਿੱਖਿਆ ਧਾਰੀ ਹੈ ਜੇ ਤੋਬਾ ਨਹੀ ਕਰਦੇ ? ਮਸੀਹ ਚੇਤਾਵਨੀ ਦਿੰਦਾ ਹੈ ਉਹ ਆਵੇਗਾ ਅਤੇ ਉਹਨਾਂ ਦੇ ਵਿਰੁੱਧ ਲੜੇਗਾ ਜਿਹਨਾਂ ਦੇ ਗਲਤ ਸਿਖਿਆ ਧਾਰੀ ਹੈ [2:16] # ਮਸੀਹ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜਿਹੜੇ ਜਿੱਤਣ ਵਾਲੇ ਹਨ ? ਜਿਹੜੇ ਜਿੱਤਣਗੇ ਉਹਨਾਂ ਨਾਲ ਮਸੀਹ ਵਾਇਦਾ ਕਰਦਾ ਹੈ ਉਹ ਗੁਪਤ ਮੰਨਾਂ ਖਾਣਗੇ ਅਤੇ ਇੱਕ ਚਿੱਟਾ ਪੱਥਰ ਨਵੇ ਨਾਮ ਵਾਲਾ ਪ੍ਰਾਪਤ ਕਰਨਗੇ [2:17]