# ਯੂਹੰਨਾ ਨੇ ਕੀ ਕੀਤਾ ਜਦੋਂ ਉਸਨੇ ਆਦਮੀ ਨੂੰ ਦੇਖਿਆ ? ਯੂਹੰਨਾ ਆਦਮੀ ਦੇ ਪੈਰਾਂ ਵਿੱਚ ਮੁਰਦੇ ਦੇ ਵਾਂਗੂੰ ਡਿੱਗ ਗਿਆ [1:17] # ਆਦਮੀ ਨੇ ਕਿਹੜੀਆਂ ਕੁੰਜੀਆਂ ਕਹੀਆਂ ਜੋ ਉਸਦੇ ਕੋਲ ਸਨ ? ਆਦਮੀ ਨੇ ਕਿਹਾ ਉਸਦੇ ਕੋਲ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਹਨ [1:18]