# ਪਰਮੇਸ਼ੁਰ, ਪੌਲੁਸ ਲਈ ਫ਼ਿਲਿੱਪੈ ਵਾਸੀਆਂ ਦੇ ਕੀਤੇ ਦਾਨ ਲਈ ਕੀ ਨਜਰੀਆ ਰਖਦਾ ਹੈ ? ਪਰਮੇਸ਼ੁਰ ਉਸ ਬਲੀਦਾਨ ਤੋਂ ਖ਼ੁਸ ਹੋਇਆ ਜੋ ਫ਼ਿਲਿੱਪੈ ਵਾਸੀਆਂ ਨੇ ਪੌਲੁਸ ਲਈ ਦਿੱਤਾ [4:18] # ਪੌਲੁਸ ਕੀ ਆਖਦਾ ਹੈ ਪਰਮੇਸ਼ੁਰ ਫ਼ਿਲਿੱਪੈ ਵਾਸੀਆਂ ਦੇ ਲਈ ਕਰੇਗਾ ? ਪੌਲੁਸ ਆਖਦਾ ਹੈ ਮਸੀਹ ਯਿਸੂ ਦੀ ਮਹਿਮਾ ਲਈ ਪਰਮੇਸ਼ੁਰ ਫ਼ਿਲਿੱਪੈ ਵਾਸੀਆਂ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਕਰੇਗਾ [4:19]