# ਪੌਲੁਸ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਣ ਦੇ ਲਈ ਆਖਦਾ ਹੈ ? ਪੌਲੁਸ ਸੋਚਾਂ ਸੋਚਣ ਲਈ ਆਖਦਾ ਹੈ ਕਿ ਆਦਰ ਜੋਗ, ਸਚੀਆਂ, ਸ਼ੁੱਧ, ਪਿਆਰੀਆਂ, ਚੰਗੇ ਨਤੀਜੇ ਵਾਲੀਆਂ ਸ਼ਾਨਦਾਰ ਅਤੇ ਸੋਭਾ ਜੋਗ ਹੋਣ [4:8]