# ਪੌਲੁਸ ਆਪਣੇ ਪਿਆਰੇ ਫ਼ਿਲਿੱਪੈ ਵਾਸੀਆਂ ਦੇ ਪਿਆਰੇ ਦੋਸਤਾਂ ਤੋਂ ਕੀ ਕਰਵਾਉਣਾ ਚਾਹੁੰਦਾ ਹੈ ? ਪੌਲੁਸ ਚਾਹੁੰਦਾ ਹੈ ਫ਼ਿਲਿੱਪੈ ਵਾਸੀ ਪਰਮੇਸ਼ੁਰ ਦੇ ਵਿੱਚ ਤਕੜਾਈ ਨਾਲ ਬਣੇ ਰਹਿਣ [4:1] # ਪੌਲੁਸ ਯੂਓਦੀਆਂ ਅਤੇ ਸੁੰਤੁਖੇ ਵਿੱਚ ਕੀ ਵੇਖਣ ਦਾ ਇਛੁੱਕ ਹੈ ? ਪੌਲੁਸ ਯੂਓਦੀਆਂ ਅਤੇ ਸੁੰਤੁਖੇ ਵਿੱਚ ਪ੍ਰਭੂ ਦੇ ਲਈ ਇਕ ਮਨ ਵੇਖਣ ਦਾ ਇਛੁੱਕ ਹੈ [4:2 ]