# ਤਿਮੋਥਿਉਸ ਪੌਲੁਸ ਦੇ ਲਈ ਇੱਕ ਅਲੱਗ ਸਹਾਇਕ ਕਿਉਂ ਹੈ ? ਤਿਮੋਥਿਉਸ ਅਲੱਗ ਹੈ ਕਿਉਂਕਿ ਉਹ ਸੱਚੀ ਮੁੱਚੀ ਫ਼ਿਲਿੱਪੈ ਵਾਸੀਆਂ ਦਾ ਫ਼ਿਕਰ ਕਰਦਾ ਹੈ ਅਤੇ ਆਪਣੇ ਹਿੱਤ ਦੀ ਚਿੰਤਾ ਨਹੀ ਕਰਦਾ [2:10-21]