# ਪੌਲੁਸ ਫ਼ਿਲਿੱਪੈ ਦੇ ਵਾਸੀਆਂ ਨੂੰ ਆਪਣੇ ਆਨੰਦ ਦੀ ਭਰਪੂਰੀ ਲਈ ਕੀ ਕਰਨ ਨੂੰ ਆਖਦਾ ਹੈ ? ਫ਼ਿਲਿੱਪੈ ਦੇ ਵਾਸੀ ਇੱਕ ਮਨ ਹੋਣ, ਇੱਕੋ ਜਿਹਾ ਪਿਆਰ ਕਰਨ ਅਤੇ ਆਤਮਾ ਅਤੇ ਮਨ ਵਿੱਚ ਇੱਕ ਹੋਣ [2:2]