# ਜਦੋਂ ਫ਼ਿਲਿੱਪੈ ਦੇ ਵਾਸੀ ਆਪਣੇ ਵਿਰੋਧੀਆਂ ਤੋਂ ਨਹੀ ਡਰਦੇ ਤਾਂ ਇਹ ਕੀ ਨਿਸ਼ਾਨੀ ਹੈ ? ਜਦੋਂ ਫ਼ਿਲਿੱਪੈ ਦੇ ਵਾਸੀ ਨਹੀ ਡਰਦੇ. ਇਹ ਉਹਨਾਂ ਦੇ ਵਿਰੋਧੀਆਂ ਦੇ ਲਈ ਨਾਸ ਅਤੇ ਉਹਨਾਂ ਦੇ ਲਈ ਮੁਕਤੀ ਦੀ ਨਿਸ਼ਾਨੀ ਹੈ [1:18] # ਪਰਮੇਸ਼ੁਰ ਦੇ ਦੁਆਰਾ ਫ਼ਿਲਿੱਪੈ ਦੇ ਵਾਸੀਆਂ ਨੂੰ ਕਿਹੜੀਆਂ ਦੋ ਗੱਲਾਂ ਸੋਪੀਆਂ ਗਈਆਂ ? ਫ਼ਿਲਿੱਪੈ ਦੇ ਵਾਸੀਆਂ ਨੂੰ ਇਹ ਸੋਪਿਆਂ ਗਿਆ ਕਿ ਉਹ ਮਸੀਹ ਤੇ ਵਿਸ਼ਵਾਸ ਕਰਨ ਅਤੇ ਉਹਦੇ ਲਈ ਦੁੱਖ ਉਠਾਉਣ [1:29]