# ਪੌਲੁਸ ਨੂੰ ਭਰੋਸਾ ਸੀ ਕਿ ਉਹ ਕਿਸ ਮਕਸਦ ਦੇ ਲਈ ਫ਼ਿਲਿੱਪੈ ਵਾਸੀਆਂ ਦੇ ਨਾਲ ਰਹੇਗਾ ? ਪੌਲੁਸ ਨੂੰ ਭਰੋਸਾ ਸੀ ਕਿ ਉਹ ਫ਼ਿਲਿੱਪੈ ਵਾਸੀਆਂ ਦੇ ਅਨੰਦ ਤੇ ਵਿਸ਼ਵਾਸ ਦੇ ਵਾਧੇ ਲਈ ਉਹਨਾਂ ਦੇ ਨਾਲ ਰਹੇਗਾ [1:25] # ਚਾਹੇ ਫ਼ਿਲਿੱਪੈ ਵਾਸੀਆਂ ਦੇ ਨਾਲ ਜਾਂ ਦੂਰ, ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿਖੇ ਕੀ ਸੁਣਨਾ ਚਾਹੁੰਦਾ ਸੀ ? ਪੌਲੁਸ ਸੁਣਨਾ ਚਹੁੰਦਾ ਸੀ ਕਿ ਫ਼ਿਲਿੱਪੈ ਦੇ ਵਾਸੀ ਆਤਮਾ ਵਿੱਚ ਮਜਬੂਤ, ਇਕ ਮਨ ਅਤੇ ਖ਼ੁਸਖਬਰੀ ਦੀ ਨਿਹਚਾ ਲਈ ਜਤਨ ਕਰਦੇ ਰਹਿਣ [1:27 ]