# ਫ਼ਿਲਿੱਪੈ ਵਾਸੀ ਪੌਲੁਸ ਦੇ ਨਾਲ ਕਿਸ ਗੱਲ ਵਿੱਚ ਸਾਂਝੀ ਹੋਏ ? ਪੌਲੁਸ ਦੇ ਬੰਧਨ ਵਿੱਚ ਅਤੇ ਖ਼ੁਸਖਬਰੀ ਵਿੱਚ ਉਸਦਾ ਉੱਤਰ ਅਤੇ ਪ੍ਰਮਾਣ ਦੇਣ ਵਿੱਚ, ਫ਼ਿਲਿੱਪੈ ਵਾਸੀ ਉਸਦੇ ਨਾਲ ਸਾਂਝੀ ਹੋਏ [1:7]