# ਇਸ ਪੱਤ੍ਰੀ ਨੂੰ ਲਿਖਣ ਵੇਲੇ ਪੌਲੁਸ ਕਿੱਥੇ ਹੈ? ਇਸ ਪੱਤ੍ਰੀ ਨੂੰ ਲਿਖਣ ਵੇਲੇ ਪੌਲੁਸ ਜੇਲ ਵਿੱਚ ਹੈ|[1:1,9,13] # ਇਹ ਪੱਤ੍ਰੀ ਕਿਸ ਨੂੰ ਲਿਖੀ ਗਈ ਹੈ? ਇਹ ਪੱਤ੍ਰੀ ਪੌਲੁਸ ਦੇ ਪਿਆਰੇ ਭਰਾ ਅਤੇ ਸਾਥੀ ਸੇਵਾਦਾਰ ਫਿਲੇਮੋਨ ਨੂੰ ਲਿਖੀ ਗਈ ਹੈ|[1:1] # ਕਲੀਸਿਯਾ ਕਿਸ ਪ੍ਰਕਾਰ ਦੇ ਸਥਾਨ ਤੇ ਇੱਕਠੀ ਹੁੰਦੀ ਹੈ? ਕਲੀਸਿਯਾ ਇੱਕ ਘਰ ਵਿੱਚ ਇੱਕਠੀ ਹੁੰਦੀ ਹੈ|[1:2]