# ਉਸਦੀ ਸਲੀਬ ਤੋਂ ਬਾਅਦ ਯਿਸੂ ਦੇ ਸਰੀਰ ਨਾਲ ਕੀ ਹੋਇਆ ? ਇੱਕ ਅਮੀਰ ਚੇਲੇ ਯੂਸਫ਼ ਨੇ ਪਿਲਾਤੁਸ ਤੋਂ ਸਰੀਰ ਮੰਗਿਆ , ਕਪੜੇ ਵਿੱਚ ਲਪੇਟਿਆ ਅਤੇ ਆਪਣੀ ਨਵੀ ਕਬਰ ਦੇ ਵਿੱਚ ਰੱਖਿਆ [27:57-60]