# ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਕੀ ਹੋਇਆ ? ਸਾਰੇ ਇਲਾਕੇ ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਅੰਧੇਰਾ ਛਾਂ ਗਿਆ [27:45] # ਨੋਵੇ ਪਹਿਰ ਵਿੱਚ ਯਿਸੂ ਨੇ ਚਿਲਾ ਕੇ ਕੀ ਕਿਹਾ ? ਯਿਸੂ ਨੇ ਚਿਲਾ ਕੇ ਕਿਹਾ ਹੇ ਮੇਰੇ ਪਰਮੇਸ਼ੁਰ ,ਹੇ ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉਂ ਛੱਡ ਦਿੱਤਾ [27:46]