# ਯਿਸੂ ਨਾਲ ਕਿਹਨਾਂ ਨੂੰ ਸਲੀਬ ਦਿੱਤੀ ਗਈ ? ਦੋ ਡਾਕੂਆਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਇੱਕ ਉਸਦੇ ਸੱਜੇ ਪਾਸੇ ਇੱਕ ਉਹਦੇ ਖੱਬੇ [27:38] # ਲੋਕਾਂ, ਪ੍ਰਧਾਨ ਜਾਜਕਾਂ ,ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ? ਉਹਨਾਂ ਨੇ ਯਿਸੂ ਨੂੰ ਆਪਣੇ ਆਪ ਨੂੰ ਬਚਾਉਣ ਅਤੇ ਸਲੀਬ ਤੋਂ ਹੇਠਾਂ ਆਉਣ ਲਈ ਕਿਹਾ[27:39-44]