# ਹਾਕਮਾਂ ਦੇ ਸਿਪਾਹੀਆਂ ਨੇ ਯਿਸੂ ਨਾਲ ਕੀ ਕੀਤਾ ? ਸਿਪਾਹੀਆਂ ਨੇ ਉਸਨੂੰ ਕਿਰਮਚੀ ਚੋਗਾ ਪਾਇਆ ਅਤੇ ਕੰਡਿਆ ਦਾ ਤਾਜ ਉਹ ਦੇ ਸਿਰ ਰਖਿਆ ਉਹਨਾਂ ਨੇ ਉਸਦਾ ਮਜਾਕ ਉੱਡਾਇਆ ,ਉਸ ਉੱਤੇ ਥੁੱਕਿਆ ਅਤੇ ਕਾਨਾ ਉਹਦੇ ਸਿਰ ਵਿੱਚ ਮਾਰਿਆ ਫਿਰ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ [27:27-31]