# ਪਿਲਾਤੁਸ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ਅਤੇ ਯਿਸੂ ਨੇ ਕੀ ਉੱਤਰ ਦਿੱਤਾ ? ਪਿਲਾਤੁਸ ਨੇ ਯਿਸੂ ਨੂੰ ਕਿਹਾ ਕੀ ਉਹ ਯਹੂਦੀਆਂ ਦਾ ਰਾਜਾ ਹੈ ਅਤੇ ਯਿਸੂ ਨੇ ਉੱਤਰ ਦਿੱਤਾ ਤੂੰ ਖੁਦ ਹੀ ਕਹਿ ਦਿੱਤਾ [27:11] # ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਦੋਸ਼ਾਂ ਦਾ ਕੀ ਉੱਤਰ ਦਿੱਤਾ ? ਯਿਸੂ ਨੇ ਕੁੱਝ ਵੀ ਜਵਾਬ ਨਹੀਂ ਦਿੱਤਾ [27:12-14]