# ਚੇਲੇ ਕੀ ਕਰ ਰਹੇ ਸੀ ਜਦੋਂ ਯਿਸੂ ਪ੍ਰਾਰਥਨਾਂ ਕਰ ਕੇ ਵਾਪਸ ਆਇਆ ? ਚੇਲੇ ਸੋ ਰਹੇ ਸੀ ਜਦੋਂ ਯਿਸੂ ਪ੍ਰਾਰਥਨਾਂ ਕਰ ਕੇ ਵਾਪਸ ਆਇਆ [26:40,43,45] # ਕਿੰਨੇ ਵਾਰੀ ਯਿਸੂ ਚੇਲਿਆਂ ਨੂੰ ਛੱਡ ਕੇ ਪ੍ਰਰਾਥਨਾ ਕਰਨ ਲਈ ਗਿਆ ? ਤਿਨ ਵਾਰੀ ਯਿਸੂ ਚੇਲਿਆਂ ਨੂੰ ਛੱਡ ਕੇ ਪ੍ਰਰਾਥਨਾ ਕਰਨ ਲਈ ਗਿਆ [26:39-44]