# ਜੇਤੂਨ ਦੇ ਪਹਾੜ ਉੱਤੇ, ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਰਾਤ ਕੀ ਆਖਿਆ ? ਯਿਸੂ ਨੇ ਆਪਣੇ ਚੇਲਿਆ ਨੂੰ ਆਖਿਆ ਅੱਜ ਰਾਤ ਉਹ ਉਸਦੇ ਕਾਰਨ ਠੋਕਰ ਖਾਣਗੇ [26:30-31]