# ਜਦੋਂ ਯਿਸੂ ਨੇ ਚੇਲਿਆਂ ਨੂੰ ਪਿਆਲਾ ਦਿੱਤਾ ਤਾਂ ਕੀ ਆਖਿਆ ? ਯਿਸੂ ਨੇ ਆਖਿਆ ਇਹ ਪਿਆਲਾ ਉਸਦੇ ਲਹੂ ਦਾ ਨੇਮ ਹੈ ਜੋ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਵਹਾਇਆ ਜਾਂਦਾ ਹੈ [26:28]