# ਯਿਸੂ ਨੇ ਉਸ ਵਿਅਕਤੀ ਦੇ ਭਵਿੱਖ ਬਾਰੇ ਕੀ ਆਖਿਆ ਜਿਹੜਾ ਉਹਨੂੰ ਧੋਖਾ ਦੇਵੇਗਾ ? ਯਿਸੂ ਨੇ ਉਸ ਧੋਖਾ ਦੇਣ ਵਾਲੇ ਦੇ ਵਿਖੇ ਆਖਿਆ ਚੰਗਾ ਹੁੰਦਾ ਕਿ ਉਹ ਪੈਦਾ ਨਾ ਹੁੰਦਾ [26:24] ਪ੍ਰ?. ਜਦੋਂ ਯਹੂਦਾ ਨੇ ਪੁੱਛਿਆ ਕੀ ਉਹ ਯਿਸੂ ਨੂੰ ਧੋਖਾ ਦੇਵੇਗਾ ਤਾਂ ਯਿਸੂ ਨੇ ਕੀ ਉੱਤਰ ਦਿੱਤਾ ? ਯਿਸੂ ਨੇ ਆਖਿਆ, ਤੂੰ ਆਪ ਹੀ ਕਹਿ ਦਿੱਤਾ ਹੈ [26:25]