# ਪ੍ਰਧਾਨ ਜਾਜਕ ਅਤੇ ਬਜੁਰਗਾਂ ਨੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਕੀ ਸਾਜ਼ਿਸ਼ ਕੀਤੀ ? ਉਹਨਾਂ ਦੇ ਯਿਸੂ ਨੂੰ ਛਲ ਨਾਲ ਮਾਰ ਸੁੱਟਣ ਸੀ ਸਾਜ਼ਿਸ਼ ਕੀਤੀ [26:4] # ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਕਿਸ ਦਾ ਡਰ ਸੀ ? ਉਹਨਾਂ ਨੂੰ ਡਰ ਸੀ ਜੇਕਰ ਤਿਉਹਾਰ ਦੇ ਦਿਨ ਯਿਸੂ ਨੂੰ ਮਾਰਨਗੇ ਕੀਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਵੇ [26:5]