# ਕਿੰਨੇ ਸਮੇਂ ਦੀ ਯਾਤਰਾ ਲਈ ਉਹਨਾਂ ਦਾ ਮਾਲਕ ਉਹਨਾਂ ਤੋਂ ਦੂਰ ਗਿਆ ? ਲੰਮੇ ਸਮੇ ਲਈ ਮਾਲਕ ਦੂਰ ਗਿਆ [25:19] # ਜਦੋਂ ਉਹ ਵਾਪਸ ਆਇਆ ਤਾਂ ਮਾਲਕ ਨੇ ਉਹਨਾਂ ਦਾਸਾਂ ਨਾਲ ਕੀ ਕੀਤਾਂ ਜਿਹਨਾਂ ਕੋਲ ਪੰਜ ਅਤੇ ਦੋ ਤੋੜੇ ਸੀ ? ਮਾਲਕ ਨੇ ਕਿਹਾ ਸ਼ਾਬਾਸ਼ੇ ਮੇਰੇ ਚੰਗੇ ਅਤੇ ਮਾਤਬਰ ਦਾਸ ਅਤੇ ਉਹਨਾਂ ਨੂੰ ਬਹੁਤ ਚੀਜ਼ਾ ਤੇ ਅਧਿਕਾਰ ਦਿੱਤਾ [25:20-23]