# ਦਾਸਾਂ ਨੇ ਪੰਜ ਤੇ ਦੋ ਤੋੜਿਆਂ ਨਾਲ ਕੀ ਕੀਤਾ ਜਿਹੜੇ ਉਹਨਾਂ ਦਾ ਮਾਲਕ ਜਾਣ ਲੱਗਾ ਉਹਨਾਂ ਨੂੰ ਦੇ ਕੇ ਗਿਆ ਸੀ ? ਦਾਸ ਜਿਸ ਕੋਲ ਪੰਜ ਤੋੜੇ ਸਨ ਉਸਨੇ ਪੰਜ ਹੋਰ ਕਮਾਏ ਅਤੇ ਜਿਸ ਕੋਲ ਦੋ ਸਨ ਉਸਨੇ ਦੋ ਹੋਰ ਕਮਾਏ [25:16-17]