# ਮੂਰਖ ਕੁਆਰੀਆਂ ਨੇ ਕੀ ਨਹੀਂ ਕੀਤਾ ਜਦੋਂ ਉਹ ਲਾੜੇ ਨੂੰ ਮਿਲਣ ਗਈਆਂ? ਮੂਰਖ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਨਾਲ ਕੋਈ ਤੇਲ ਨਹੀਂ ਲਿਆ [25:3] # ਚਾਤਰ ਕੁਆਰੀਆਂ ਨੇ ਕੀ ਕੀਤਾ ਜਦੋਂ ਉਹ ਲਾੜੇ ਨੂੰ ਮਿਲਣ ਗਈਆਂ ? ਚਾਤਰ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਨਾਲ ਤੇਲ ਲੈ ਲਿਆ[25:4]