# ਯਿਸੂ ਯਰੂਸ਼ਲਮ ਦੇ ਬੱਚਿਆਂ ਨਾਲ ਕੀ ਕਰਨਾ ਚਾਹੁੰਦਾ ਹੈ ਅਤੇ ਕਿਉਂ ਇਹ ਪੂਰਾ ਨਹੀਂ ਹੁੰਦਾ ? ਯਿਸੂ ਯਰੂਸ਼ਲਮ ਦੇ ਬੱਚਿਆਂ ਨੂੰ ਇੱਕਠੇ ਕਰਨਾ ਚਾਹੁੰਦਾ ਹੈ ਪਰ ਉਹ ਸਹਿਮਤ ਨਹੀਂ ਹਨ [23:37] # ਕਿਵੇ ਹੁਣ ਯਰੂਸ਼ਲਮ ਦਾ ਘਰ ਉਜੜ ਜਾਵੇਗਾ ? ਤਿਆਗੇ ਜਾਣ ਕਰਕੇ ਹੁਣ ਯਰੂਸ਼ਲਮ ਦਾ ਘਰ ਉਜੜ ਜਾਵੇਗਾ [23:38]