# ਯਿਸੂ ਨੇ ਕੀ ਕਿਹਾ ਕਿ ਉਪਦੇਸ਼ਕ ਅਤੇ ਫ਼ਰੀਸੀ ਨਬੀਆਂ,ਗਿਆਨੀਆਂ ਅਤੇ ਉਪਦੇਸ਼ਕਾਂ ਨਾਲ ਕੀ ਕਰਨਗੇ ? ਯਿਸੂ ਨੇ ਕਿਹਾ ਉਹ ਮਾਰਨਗੇ ਅਤੇ ਸਲੀਬ ਉੱਤੇ ਚੜਾਉਣਗੇ ,ਕੋਰੜੇ ਮਾਰਨਗੇ ਸ਼ਹਿਰ ਦੇ ਸ਼ਹਿਰ ਉਹਨਾਂ ਦੇ ਮਗਰ ਹੋ ਜਾਣਗੇ [23:34] # ਉਪਦੇਸ਼ਕ ਅਤੇ ਫ਼ਰੀਸੀਆਂ ਦੇ ਰਵਈਏ ਦੇ ਕਾਰਨ ਉਹਨਾਂ ਉੱਤੇ ਕੀ ਆ ਪਵੇਗਾ ? ਉਪਦੇਸ਼ਕ ਅਤੇ ਫ਼ਰੀਸੀਆਂ ਦੇ ਰਵਈਏ ਦੇ ਕਾਰਨ, ਉਹਨਾਂ ਉੱਪਰ ਸਾਰੇ ਧਰਮੀਆਂ ਦਾ ਲਹੂ ਜੋ ਧਰਤੀ ਉੱਤੇ ਵਹਾਇਆ ਗਿਆ ਆ ਪਵੇਗਾ [23:35] # ਯਿਸੂ ਨੇ ਕਿਹਾ ਕਿਸ ਪੀਹੜੀ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ ? ਯਿਸੂ ਨੇ ਕਿਹਾ ਇਸ ਪੀਹੜੀ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ[23:36]