# ਜਦੋਂ ਉਪਦੇਸ਼ਕ ਅਤੇ ਫ਼ਰੀਸੀ ਕਿਸੇ ਨਵੇ ਨੂੰ ਪੰਥ ਵਿੱਚ ਰਲਾਉਂਦੇ, ਉਸਨੂੰ ਕਿਸਦਾ ਪੁੱਤਰ ਬਣਾਉਦੇ ਹਨ ? ਜਦੋਂ ਉਪਦੇਸ਼ਕ ਅਤੇ ਫ਼ਰੀਸੀ ਕਿਸੇ ਨਵੇ ਨੂੰ ਪੰਥ ਵਿੱਚ ਰਲਾਉਂਦੇ ਉਸਨੂੰ ਦੁੱਗਣਾ ਨਰਕ ਦਾ ਪੁੱਤਰ ਬਣਾਉਂਦੇ ਹਨ [23:15] # ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਉਹਨਾਂ ਦੇ ਵਿਵਹਾਰ ਕਰਕੇ ਕਿਹੜਾ ਨਾਮ ਦਿੰਦਾ ਹੈ ? ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪਾਖੰਡੀ ਕਹਿੰਦਾ ਹੈ [23:13-15,23,25,27,29]