# ਯਿਸੂ ਕਿਹਨਾਂ ਦੇ ਬਾਰੇ ਕਹਿੰਦਾ ਹੈ ਕਿ ਸਾਡਾ ਇੱਕ ਪਿਤਾ ਅਤੇ ਇੱਕ ਗੁਰੂ ਹੈ ? ਯਿਸੂ ਕਹਿੰਦਾ ਹੈ ਕਿ ਸਾਡਾ ਇੱਕ ਪਿਤਾ ਜੋ ਸਵਰਗ ਵਿੱਚ ਹੈ ਅਤੇ ਇੱਕ ਗੁਰੂ ਜੋ ਮਸੀਹ ਹੈ [23:8-10]